ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਨਿਸ਼ਾਨ-ਏ-ਸਿੱਖੀ ਵਿੱਦਿਅਕ ਸੰਸਥਾ ਰਾਹੀਂ ਇਹ ਪੰਜੇ ਗੁਰਸਿੱਖ ਲੜਕੀਆਂ ਆਪਣੀ ਮਿਹਨਤ ਅਤੇ ਲਗਨ ਨਾਲ ਸਬ ਇੰਸਪੈਕਟਰ ਬਣੀਆਂ। ਜਦੋਂ ਇਸ ਤਰ੍ਹਾਂ ਦੀਆਂ ਗੁਰਸਿੱਖ ਕੁੜੀਆਂ ਜ਼ਿੰਮੇਵਾਰ ਅਹੁਦਿਆਂ 'ਤੇ ਹਾਜ਼ਰ ਹੋਣਗੀਆਂ। ਫਿਰ ਸਾਨੂੰ ਸਿੱਖੀ ਬਾਰੇ ਦੱਸਣ ਦੀ ਲੋੜ ਨਹੀਂ, ਇਨ੍ਹਾਂ ਦੇ ਕਿਰਦਾਰ ਸਿੱਖੀ ਦਾ ਪ੍ਰਚਾਰ ਕਰਨਗੇ।
ਆਓ ਆਪਣੇ ਨੌਜਵਾਨਾਂ ਨੂੰ ਸਿੱਖਿਅਤ ਕਰੀਏ।
Five Gursikh girls become sub inspector with their hardwork and dedication through the Nishan-E-Sikhi educational institute run under the guidance of Baba Sewa Singh ji Khadoor Sahib. When such Gursikh girls occupies on responsible posts, the Sikhism will sprout automatically. Who says we cannot excel being in perfect Sikhi Sarup.
Lets educate our youth.